ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 357 ਰਨਾਂ ਦਾ ਟਾਰਗੇਟ, ਵਿਰਾਟ ਕੋਹਲੀ ਨੇ ਜੜਿਆ 100

ਭਾਰਤ-ਪਾਕਿਸਤਾਨ ਦੇ ਚੱਲ ਰਹੇ ਏਸ਼ੀਆ ਕੱਪ ਮੈਚ ਅੱਜ ਭਾਰਤ ਨੇ ਪਾਕਸਿਤਾਨ ਨੂੰ 357 ਰਨਾਂ ਦਾ ਟੀਚਾ ਦਿੱਤਾ ਹੈ | ਜਿਸ ਚ ਕੋਹਲੀ ਤੇ ਰਾਹੁਲ ਨੇ 200 ਰਨ ਪਾਰਟਨਰਸ਼ਿਪ ਬਣਾਈ ਹੈ ਤੇ ਦੋਵਾਂ ਨੇ ਹੀ 100 ਤੋਂ ਵੱਧ ਦੌੜਾਂ ਬਣਾਈਆਂ ਨੇ ਤੇ ਹੁਣ ਪਾਕਿਸਤਾਨ ਨੂੰ ਮੈਚ ਜਿੱਤਣ ਲਈ 357 ਰਨ ਬਣਾਉਣੇ ਪੈਣਗੇ

Tags :