ਏਸ਼ੀਆ ਕੱਪ ਦੇ ਮੈਚ ਚ ਭਾਰਤ ਨੇ ਪਾਕਿਸਤਾਨ ਨੂੰ ਵੱਡੇ ਰੰਨਾਂ ਨਾਲ ਕਰਕੇ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ | ਤੁਹਾਨੂੰ ਦੱਸਦੀਏ ਭਾਰਤ ਨੇ ਬੱਲੇਬਾਜ਼ੀ ਕਰਦੇ ਹੋਏ 356 ਰਨ ਬਣਾਏ ਸੀ , ਜਿਸ ਚ ਕੋਹਲੀ ਤੇ ਰਾਹੁਲ 100 ਤੋਂ ਵੱਧ ਸਕੋਰ ਬਣਾਏ ਸੀ ਤੇ ਪਾਕਿਸਤਾਨ ਨੂੰ ਮੈਚ ਜਿੱਤਣ ਲਈ 357 ਸਕੋਰ ਬਣਾਉਣੇ ਸੀ ਪਰ ਪਾਕਿਸਤਾਨ ਦੀ ਟੀਮ 128 ਹੀ ਸਕੋਰ ਬਣਾ ਸਕੀ , ਜਿਸ ਦੇ ਨਾਲ ਭਾਰਤ ਨੇ ਇੱਕ ਵੱਡੀ ਜਿੱਤ ਹਾਸਿਲ ਕੀਤੀ ਆ
