ਬਾਥ ਟੱਬ ਵਿੱਚੋ ਮਿਲੀ ਅਮਰੀਕੀ ਕੈਨੇਡੀਅਨ ਅਦਾਕਾਰ ਮੈਥਿਊ ਪੇਰੀ ਦੀ ਲਾਸ਼

ਅਮਰੀਕੀ-ਕੈਨੇਡੀਅਨ ਅਦਾਕਾਰ ਮੈਥਿਊ ਪੇਰੀ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ, ਅਦਾਕਾਰ ਲਾਸ ਏਂਜਲਸ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਅਤੇ ਗਰਮ ਪਾਣੀ ਵਾਲੇ ਟੱਬ ਵਿੱਚ ਡੁੱਬਣ ਕਾਰਨ ਮੈਥਿਊ ਮੌਤ ਦੇ ਕਾਰਨ ਦੱਸੇ ਜਾ ਰਹੇ ਹਨ।

ਉਹ ਟੀਵੀ ਸਿਟਕਾਮ ‘ਫ੍ਰੈਂਡਜ਼-ਲਾਈਕ ਅਸ’ ਲਈ ਸਭ ਤੋਂ ਵੱਧ ਜਾਣੇ ਜਾਂਦੇ ਗਨ, ਜਿਸ ਵਿੱਚ ਉਨ੍ਹਾਂ ਨੇ ਚੈਂਡਲਰ ਬਿੰਗ ਦਾ ਕਿਰਦਾਰ ਨਿਭਾਇਆ ਸੀ।

Tags :