ਗੁਰਦਾਸਪੁਰ : ਬੀਤੇ ਸਮੇਂ ਦੇ ਦੌਰਾਨ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਸੰਗਰ ਵਿਖੇ ਇਕ ਬਹੁਤ ਮੰਦਭਾਗੀ ਘਟਨਾ ਵਾਪਰੀ ਸੀ ਜਿਸ ਵਿੱਚ ਇੱਕ ਪਾਸਟਰ ਜੈਕਬ ਜੋਹਨ ਜੀ ਨੂੰ ਇਸ ਕੇਸ ਵਿੱਚ ਸ਼ਮੂਲੀਅਤ ਦਰਸਾਈ ਗਈ ਸੀ। ਜਿਸ ਦੀ ਇਨਕੁਆਰੀ ਦੌਰਾਨ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਨਾਲ਼ ਪਾਸਟਰ ਜੈਕਬ ਜੀ ਨਿਰਦੋਸ਼ ਸਾਬਿਤ ਹੋਏ ਹਨ। ਅਤੇ ਜੇਲ੍ਹ ਵਿਚੋਂ ਰਿਹਾ ਹੋਣ ਦੇ ਬਾਅਦ ਦੋਨਾਂ ਪਰਿਵਾਰਾਂ ਵਿੱਚ ਬਿਠਾ ਕੇ ਗਲਤਫਹਿਮੀਆਂ ਦੂਰ ਕਰਵਾ ਦਿੱਤੀਆ ਨੇ। ਅੱਜ ਪਾਸਟਰ ਜੈਕਬ ਜੀ ਗਲੋਬਲ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਅਤੇ ਪੂਰੀ ਗਲੋਬਲ ਦੀ ਟੀਮ ਦਾ ਖਾਸ ਧੰਨਵਾਦ ਕਰਨ ਆਏ


