NZ ਨੂੰ ਹਰਾਕੇ IND ਨੇ ਜਿੱਤੀ ਚੈਂਪੀਅਨ ਟਰਾਫੀ

ਦੁਬਈ : ਦੁਬਈ ਚ’ ਅੱਜ ਖੇਡੇ ਜਾ ਰਹੇ ਚੈਂਪੀਅਨ ਟਰਾਫੀ ਦੇ ਫਾਈਨਲ ਮੈਚ ਚ’ ਇੰਡੀਆ ਨੇ ਨਿਊਜ਼ੀਲੈਂਡ ਨੂੰ ਹਰਾਕੇ ਚੈਂਪੀਅਨ ਟਰਾਫੀ ਦਾ ਖਿਤਾਬ ਜਿੱਤ ਲਿਆ ਆ, ਤੁਹਾਨੂੰ ਦੱਸਦੀਏ TOSS ਜਿੱਤਕੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ NZ ਨੇ 251 ਦੌੜਾ ਹੀ ਬਣਾਈਆਂ ਸੀ ਤੇ ਇਸ 252 ਦੌੜਾ TARGET ਦਾ ਪਿੱਛਾ ਕਰਦੇ ਹੋਏ ਤੇ ਰੋਹਿਤ ਸ਼ਰਮਾ ਦੀ ਤੂਫ਼ਾਨੀ ਬੱਲੇਬਾਜ਼ੀ ਨਾਲ ਭਾਰਤ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ ਤੇ ਦੂਜੀ ਵਾਰ ICC ਚੈਂਪੀਅਨ ਟਰਾਫੀ ਦਾ ਖਿਤਾਬ ਜਿੱਤ ਲਿਆ ਆ

Tags :