SA ਨੂੰ ਹਰਾਕੇ NZ ਫਾਈਨਲ ਚ’ ਪਹੁੰਚਿਆ, 9 ਮਾਰਚ ਨੂੰ ਹੋਵੇਗਾ IND ਨਾਲ ਮੈਚ

ਲਾਹੌਰ : ICC ਚੈਂਪੀਅਨ ਟਰਾਫੀ 2025 ਦੇ ਦੂਸਰੇ ਸੈਮੀਫਾਈਨਲ ਚ’ ਨਿਊਜੀਲੈੰਡ ਨੇ ਸਾਊਥ ਅਫ਼ਰੀਕਾ ਨੂੰ 50 ਦੌੜਾ ਨਾਲ ਹਰਾ ਦਿੱਤਾ ਤੇ ਫਾਈਨਲ ਚ’ ਪਹੁੰਚ ਗਈ ਹੈ ਤੇ ਹੁਣ ਉਨ੍ਹਾਂ ਦਾ ਮੈਚ ਇੰਡੀਆ ਨਾਲ ਹੋਵੇਗਾ ਦੁਬਈ ਚ’ 9 ਮਾਰਚ ਨੂੰ ਤੇ ਜਿਹੜੀ ਟੀਮ ਉਸ ਦਿਨ ਜਿੱਤੇਗੀ ਉਹ ਚੈਂਪੀਅਨ ਟ੍ਰਾਫੀ 2025 ਦਾ ਖਿਤਾਬ ਜਿੱਤੇਗੀ, ਤੁਹਾਨੂੰ ਦੱਸਦੀਏ ਪਹਿਲਾ NZ ਨੇ ਬੈਟਿੰਗ ਕਰਦੇ 362 ਦੌੜਾ ਬਣਾਈਆਂ ਤੇ ਇਸ ਟਾਰਗੇਟ ਦਾ ਪਿੱਛਾ ਕਰਦੀ SA ਦੀ ਟੀਮ ਸਿਰਫ 312 ਹੀ ਦੌੜਾ ਬਣਾ ਸਕੀ, ਡੇਵਿਡ ਮਿੱਲਰ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਓਹਨਾ ਦੀ ਤੂਫ਼ਾਨੀ ਬੱਲੇਬਾਜ਼ੀ ਨਾਲ ਵੀ ਟੀਮ ਜਿੱਤ ਨਹੀਂ ਸਕੀ ਕਿਉਂਕਿ ਬਾਕੀ ਖਿਡਾਰੀਆਂ ਵਲੋਂ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਤੇ ਵਿਕਟਾਂ ਡਿਗਦੀਆਂ ਗਈਆ ਤੇ ਸਿਰਫ 312 ਦੌੜਾ ਹੀ ਬਣਾ ਸਕੀ ਤੇ ਫੇਰ SA ਦਾ ICC ਚੈਂਪੀਅਨ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ