ਜੰਮੂ ਕਸ਼ਮੀਰ ਦੇ ਜਿਲਾ ਸ਼ਬਾ ਚ’ ਪ੍ਰਧਾਨ ਜਤਿੰਦਰ ਗੌਰਵ ਵਲੋਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀਆਂ ਬਹੁਤ ਸਾਰੀਆਂ ਨਿਯੁਕਤੀਆਂ ਕੀਤੀਆਂ

ਜੰਮੂ ਕਸ਼ਮੀਰ : ਸੰਗਠਨ ਨੂੰ ਮਜਬੂਤ ਕਰਦੇ ਹੋਏ ਜੰਮੂ ਕਸ਼ਮੀਰ ਦੇ ਜਿਲਾ ਸ਼ਬਾ ਵਿੱਚ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਵਲੋਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀਆਂ ਬਹੁਤ ਸਾਰੀਆਂ ਨਿਯੁਕਤੀਆਂ ਕੀਤੀਆਂ ਗਈਆਂ ਇਸ ਮੌਕੇ ਨਾਲ ਸਨ ਜਨਰਲ ਸਕੱਤਰ ਲੂਕਸ ਮਸੀਹ ਅਤੇ ਵਿਲਸਨ ਮਸੀਹ ਜਿਸ ਵਿੱਚ ਮਹਿਲਾ ਵਿੰਗ ਪਾਸਟਰ ਵਿੰਗ ਅਤੇ ਯੂਥ ਵਿੰਗ ਅਤੇ ਰਾਜਨੀਤਕ ਵਿੰਗ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਨਵੇਂ ਸਾਰੇ ਹੀ ਅਹੁਦੇਦਾਰਾਂ ਨੂੰ ਜਿੰਮੇਵਾਰੀ ਦੇ ਕੇ ਪ੍ਰਧਾਨ ਜਤਿੰਦਰ ਮਸੀਹ ਜੀ ਨੇ ਖੂਸ਼ੀ ਪ੍ਗਟ ਕੀਤੀ ਅਤੇ ਵਧਾਈ ਦਿੱਤੀ ਇਸ ਮੌਕੇ ਨਵੇ ਜੰਮੂ ਕਸ਼ਮੀਰ ਪ੍ਰਦੇਸ਼ ਪ੍ਧਾਨ ਲਾਜ਼ਰ ਕੰਡਿਆਰੇ ਅਤੇ ਜਨਰਲ ਸਕੱਤਰ ਨਾਸੀਰ ਮਸੀਹ ਉਪ ਪ੍ਰਧਾਨ ਰਾਜਨ ਸਬਰਵਾਲ ਨਾਲ ਸਨ

Tags :