ਜੰਮੂ ਕਸ਼ਮੀਰ ਵਿਖੇ ਪ੍ਧਾਨ ਜਤਿੰਦਰ ਗੌਰਵ ਵਲੋਂ ਕੀਤਾ ਗਿਆ ਜੰਮੂ ਕਮੇਟੀ ਦਾ ਗਠਨ

ਬੀਤੇ ਦਿਨ ਮਿਤੀ 06-03-25 ਨੂੰ ਜੰਮੂ ਕਸ਼ਮੀਰ ਵਿਖੇ ਗਲੋਬਲ ਕਿ੍ਸਚਨ ਐਕਸ਼ਨ ਕਮੇਟੀ ਦੇ ਪ੍ਧਾਨ ਜਤਿੰਦਰ ਮਸੀਹ ਗੌਰਵ ਜੀ ਵਲੋਂ ਜੰਮੂ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਲਾਜਰ ਕੰਡਿਆਰੇ ਜੀ ਨੂੰ ਜੰਮੂ ਕਸ਼ਮੀਰ ਦਾ ਪ੍ਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਜਨਰਲ ਸਕੱਤਰ ਲੂਕਸ ਮਸੀਹ ਅਤੇ ਵਿਲਸਨ ਮਸੀਹ ਮੋਜੂਦ ਸਨ ਟੀਮ ਵਜੋਂ ਜਨਰਲ ਸਕੱਤਰ ਨਾਸਰ ਮਸੀਹ, ਮਾਈਕਲ ਵਜੀਰ, ਸਾਹੀਲ ਮੇਮਨ, ਯੂਥ ਵਿੰਗ, ਦਿਸ਼ਾਨ ਕੰਡਿਆਰੇ ਯੂਥ ਵਿੰਗ ਪਾਸਟਰ ਵਿੰਗ ਐਨਥਾਨੀ, ਪਾਸਟਰ ਹੇਜਰ,ਪਾਸਟਰ ਵਿੱਕੀ ਮੇਮਨ ਪਾਸਟਰ ਬੋਧ ਰਾਜ ਇਸਤਰੀ ਵਿੰਗ ਪਾਸਟਰ ਸੁਨੀਤਾ, ਪਾਸਟਰ ਭਾਰਤੀ, ਪਾਸਟਰ ਕਮਲਾ ਇੰਦਰੇਅਸ ਪਾਸਟਰ ਨੇਨਸੀ, ਪਾਸਟਰ ਰੇਨੂ ਟੀਮ ਨੂੰ ਨਿਯੁਕਤ ਕੀਤਾ ਅਤੇ ਟੀਮ ਨੂੰ ਵਧਾਇਆ ਦਿੱਤੀ

Tags :