28 ਸਾਲਾਂ ਪੰਜਾਬੀ ਨੌਜਵਾਨ ਦਾ ਮਨੀਲਾ ਚ’ ਗੋਲੀ ਮਾਰ ਕੀਤਾ ਕਤਲ

(ਫਰੀਦਕੋਟ) : ਜ਼ਿਲਾ ਫਰੀਦਕੋਟ ਦੇ ਪਿੰਡ ਮਾਨ ਮਰਾੜ ਦੇ 28 ਸਾਲਾਂ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਸੂਬਾ ਸਿੰਘ ਦੀ ਫਿਲਪਾਇਨ ਦੇ ਮਨੀਲਾ ਚ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕੀਤਾ ਕ਼ਤਲ, ਤੁਹਾਨੂੰ ਦੱਸਦੀਏ ਇਹ ਨੌਜਵਾਨ ਕਰੀਬ 2 ਸਾਲ ਪਹਿਲਾਂ ਰੋਜ਼ੀ ਰੋਟੀ ਦੀ ਤਲਾਸ਼ ਚ ਗਿਆ ਸੀ ਮਨੀਲਾ, ਜਿੱਥੇ ਅੱਜ ਉਸਦਾ ਕਤਲ ਕਰ ਦਿੱਤਾ

Tags :