ਅਮਰੀਕਾ ਤੋਂ ਮੁੰਬਈ ਜਾਣ ਵਾਲੀ AIR INDIA ਦੀ ਉਡਾਣ ‘ਚ ਮਿਲੇ ਕੋਕਰਚ

ਮੁੰਬਈ : AIR ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਸੈਨ ਫ੍ਰਾਂਸਿਸਕੋ ਤੋਂ ਮੁੰਬਈ ਜਾਣ ਵਾਲੀ ਉਡਾਣ ਵਿੱਚ ਦੋ ਯਾਤਰੀਆਂ ਨੂੰ ਬੈਠਣ ਲਈ ਹੋਰ ਥਾਂ ਦਿੱਤੀ ਗਈ, ਜਦੋਂ ਉਨ੍ਹਾਂ ਨੇ ਉਡਾਣ ਦੌਰਾਨ ‘ਕੁਝ ਕੋਕਰੋਚਾ’ ਦੀ ਮੌਜੂਦਗੀ ਦੀ ਸ਼ਿਕਾਇਤ ਕੀਤੀ ਤਾਂ ਅਸੀਂ ਉਨ੍ਹਾਂ ਦੀ ਸੀਟ ਬਦਲ ਕੇ ਹੋਰ ਥਾਂ ਦਿੱਤੀ ਤੇ ਅਸੀਂ ਆਪਣੇ ਮੁਸਾਫ਼ਰਾਂ ਕੋਲੋਂ ਇਸਦੀ ਮੁਆਫੀ ਵੀ ਮੰਗੀ ਆ

ਤੁਹਾਨੂੰ ਦੱਸਦੀਏ ਕਿ ਸੈਨ ਫ੍ਰਾਂਸਿਸਕੋ ਤੋਂ ਕੋਲਕਾਤਾ ਰਾਹੀਂ ਮੁੰਬਈ ਜਾਣ ਵਾਲੀ ਉਡਾਣ AI180 ਵਿੱਚ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਦੋ ਯਾਤਰੀਆਂ ਨੂੰ ਉਡਾਣ ਦੌਰਾਨ ਕੋਕਰੋਚਾ ਦੀ ਮੌਜੂਦਗੀ ਕਾਰਨ ਪਰੇਸ਼ਾਨੀ ਹੋਈ। ਸਾਡੇ ਕੇਬਿਨ ਕਰਿਊ ਨੇ ਇਸ ਲਈ ਦੋਨਾਂ ਯਾਤਰੀਆਂ ਨੂੰ ਉਹੀ ਕੇਬਿਨ ਦੇ ਹੋਰ ਸੀਟਾਂ ‘ਤੇ ਬਿਠਾ ਦਿੱਤਾ, ਜਿੱਥੇ ਉਹ ਬਾਅਦ ਵਿੱਚ ਆਰਾਮਦਾਇਕ ਮਹਿਸੂਸ ਕਰ ਰਹੇ ਸਨ,” AIR ਇੰਡੀਆ ਨੇ ਇਕ ਬਿਆਨ ਵਿੱਚ ਇਹ ਕਿਹਾ

#AirIndia #Cockraches #USAFlight #MumbaiToSanFranciso #LatestNews #breakingnews