ਜੇਲ ਤੋਂ ਬਾਹਰ ਆਇਆ ਭਾਨਾ ਸਿੱਧੂ, ਕਿਹਾ ਜਲੰਧਰ ਚ’ ਏਜੰਟ ਖਿਲਾਫ ਕਰਾਂਗੇ ਵੱਡਾ ਪ੍ਰਦਸ਼ਨ

ਬਰਨਾਲਾ : ਤੁਹਾਨੂੰ ਦਸਦੀਏ ਬੀਤੇ ਦਿਨੀ ਭਾਨਾ ਸਿੱਧੂ ਨੂੰ ਬਰਨਾਲਾ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ ਕਿਉਕਿ ਉਨ੍ਹਾਂ ਨੇ ਹਨੂੰਮਾਨਗੜ੍ਹ ਧਰਨੇ ਚ’ ਸ਼ਾਮਿਲ ਹੁਣਾ ਸੀ ਤੇ ਇਕ ਦਿਨ ਪਹਿਲਾ ਹੀ ਉਨ੍ਹਾਂ ਗਿਰਫ਼ਤਾਰ ਕਰ ਲਿਆ ਸੀ ਤੇ ਇੱਕ ਦਿਨ ਹਿਰਾਸਤ ਚ’ ਰੱਖ ਕੇ ਭਾਨਾ ਸਿੱਧੂ ਨੂੰ ਪੁਲਿਸ ਨੇ ਛੱਡ ਦਿੱਤਾ ਆ ਤੇ ਵੱਡਾ ਐਲਾਨ ਕੀਤਾ ਕੇ ਜਲੰਧਰ ਚ’ ਅਸੀਂ ਮਾਫ਼ੀਆ ਏਜੰਟ ਖਿਲਾਫ ਵੱਡਾ ਪ੍ਰਦਰਸ਼ਨ ਕਰਾਂਗੇ, ਤੇ ਪ੍ਰੈਸ ਕਾਨਫਰੰਸ ਕਰਾਂਗੇ, ਉਨ੍ਹਾਂ ਕਿਹਾ ਇਸਾਈ ਭਾਈਚਾਰਾ ਮੇਰਾ ਭਾਈਚਾਰਾ ਆ, ਉਨ੍ਹਾਂ ਨਾਲ ਮੇਰਾ ਕੋਈ ਵਿਰੋਧ ਨਹੀਂ ਆ, ਪਰ ਜਿਸਨੇ ਅੰਬਾਲੇ ਦੀ ਔਰਤ ਜਿਹੜੀ ਮੇਰੇ ਕੋਲ ਆਈ ਸੀ ਉਸ ਨਾਲ 37 ਲੱਖ ਦੀ ਠੱਗੀ ਮਾਰੀ ਆ ਉਸ ਏਜੰਟ ਖਿਲਾਫ ਵੱਡਾ ਪ੍ਰੋਟੈਸਟ ਕਰਾਂਗੇ ਤੇ ਉਸਦੇ ਖ਼ਿਲਾਫ਼ ਪੁਲਿਸ ਤੋਂ ਸਖ਼ਤ ਕਾਰਵਾਈ ਕਰਾਵਾਂਗੇ

#jalandharbhanasidhu #bhansidhunews #bhanasidhulive #bhanasidhu