ਸ਼੍ਰੀ ਮੁਕਸਤਰ ਸਾਹਿਬ : ਇਸ ਵੇਲੇ ਦੀ ਵੱਡੀ ਖਬਰ ਆ ਰਹੀ ਕੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਪੰਜਾਬ ਦੇ CM ਭਗਵੰਤ ਮਾਨ ਨੇ ਵੱਡਾ ਐਕਸ਼ਨ ਲਿਆ. ਸ਼੍ਰੀ ਮੁਕਸਤਾਰ ਸਾਹਿਬ ਚ’ ਤੈਨਾਤ DC ਰਾਜੇਸ਼ ਤ੍ਰਿਪਾਠੀ ਨੂੰ ਸਸਪੈਂਡ ਕਰ ਦਿੱਤਾ, ਉਨ੍ਹਾਂ ਤੇ’ ਭ੍ਰਿਸ਼ਟਾਚਾਰ ਕਰਨ ਦੇ ਆਰੋਪ ਲੱਗੇ ਨੇ ਤੇ ਜਦੋ ਇਹ ਸ਼ਿਕਾਇਤ CM ਮਾਨ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ


