ਸੁਖਬੀਰ ਬਾਦਲ ਦੀ ਸਪੁੱਤਰੀ ਦੀ ਰਿਸੈਪਸ਼ਨ ਤੇ’ ਪਹੁੰਚੇ ਮਸੀਹ ਭਾਈਚਾਰੇ ਦੇ ਆਗੂ

ਚੰਡੀਗੜ੍ਹ : ਅੱਜ ਚੰਡੀਗੜ੍ਹ ਵਿਖੇ ਸੁਖਬੀਰ ਸਿੰਘ ਬਾਦਲ ਜੀ ਦੀ ਸਪੁੱਤਰੀ ਦੀ ਰਿਸੈਪਸ਼ਨਸ ਮੌਕੇ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਸ਼ੁੱਭ ਕਾਮਨਾਵਾਂ ਦੇਣ ਲਈ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਅਤੇ ਕੋ-ਆਰਡੀਨੇਟਰ ਸ਼੍ਰੀ ਵਲੈਤ ਮਸੀਹ ਬੰਟੀ ਅਜਨਾਲਾ ਜੀ ਬਾਦਲ ਪਰਿਵਾਰ ਵੱਲੋਂ ਵਿਸ਼ੇਸ਼ ਸੱਦੇ ਤੇ ਪਹੁੰਚੇ, ਤੁਹਾਨੂੰ ਦੱਸਦੀਏ ਵਿਆਹ ਦਿੱਲੀ ਚ’ ਹੋਇਆ ਸੀ ਤੇ ਅੱਜ ਚੰਡੀਗੜ੍ਹ ਬਾਦਲ ਪਰਿਵਾਰ ਵਲੋਂ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਸ ਚ ਕਈ ਵੱਡੇ ਲੀਡਰ ਤੇ ਕਈ ਸਿੰਗਰ ਤੇ ਵੱਖ-ਵੱਖ ਭਾਈਚਾਰੇ ਤੋਂ ਵੱਡੇ ਆਗੂ ਨਵੀ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਹੋਏ ਸੀ

Tags :