ਕਪੂਰਥਲਾ ਦੇ ਨੌਜ਼ਵਾਨ ਦੀ ਅਮਰੀਕਾ ਵਿੱਚ ਹੋਈ ਮੌਤ

ਚੰਡੀਗੜ੍ਹ- ਲਗਾਤਾਰ ਵਿਦੇਸ਼ ਗਏ ਨੌਜ਼ਵਾਨਾ ਦੀਆ ਮੌਤ ਦੀਆ ਖਬਰਾ ਸਾਹਮਣੇ ਆਉਦੀਆ ਰਹਿੰਦੀਆ ਹਨ ਅਜਿਹੀ ਹੀ ਇੱਕ ਹੋਰ ਮਾਮਲਾ ਅਮਰੀਕਾ ਤੋ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਪੰਜਾਬੀ ਨੌਜ਼ਵਾਨ ਦੀ ਮੌਤ ਹੋ ਗਈ।  ਕਰੀਬ 9 ਤੋਂ 10 ਮਹੀਨੇ ਪਹਿਲਾਂ ਜਵਾਨ ਪੁੱਤ ਅਮਰੀਕਾ ਗਿਆ ਸੀ।  ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਪਿੰਡ ਦਾ ਰਹਿਣ ਵਾਲਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮਨਪ੍ਰੀਤ ਸਿੰਘ ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋਈ।

Tags :