ਯੂਪੀ ਪੁਲਿਸ ਵੱਲੋਂ ਬਾਹੁਬਲੀ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਐਨਕਾਉਂਟਰ ਕਰ ਦਿੱਤਾ ਗਿਆ ਹੈ। ਦੱਸਦੀਏ ਝਾਂਸੀ ਵਿੱਚ UP STF ਵੱਲੋਂ ਅਸਦ ਦਾ ਐਨਕਾਉਂਟਰ ਕੀਤਾ ਗਿਆ। ਉਸਦੇ ਨਾਲ ਇਕ ਹੋਰ ਸ਼ੂਟਰ ਗੁਲਾਮ ਵੀ ਸੀ ਜਿਸਦਾ ਵੀ ਐਨਕਾਉਂਟਰ ਕਰ ਦਿੱਤਾ ਗਿਆ। ਅਸਦ ਤੇ 5 ਲੱਖ ਦਾ ਇਨਾਮ ਸੀ ਤੇ ਅਸਦ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਨੇ