ਅਫ਼ਰੀਕਾ ਨੂੰ ਹਰਾ ਕੇ ਫਾਈਨਲ ਚ’ ਪਹੁੰਚਿਆ ਆਸਟ੍ਰੇਲੀਆ, ਐਤਵਾਰ ਨੂੰ ਇੰਡੀਆ ਨਾਲ ਹੋਵੇਗਾ ਮੈਚ

ਅਫ਼ਰੀਕਾ ਨੂੰ ਹਰਾ ਕੇ ਫਾਈਨਲ ਚ’ ਪਹੁੰਚਿਆ ਆਸਟ੍ਰੇਲੀਆ, ਐਤਵਾਰ ਨੂੰ ਇੰਡੀਆ ਨਾਲ ਹੋਵੇਗਾ ਮੈਚ | ਵਰਲਡ ਕਪ ਦੇ ਦੂਜੇ ਸੈਮੀਫਾਈਨਲ ਮੈਚ’ ਆਸਟ੍ਰੇਲੀਆ ਨੇ ਅਫ਼ਰੀਕਾ ਨੂੰ 3 ਵਿਕਟ ਨਾਲ ਹਰਾਇਆ ਤੇ ਫਾਈਨਲ ਚ’ ਹੁਣ ਆਸਟ੍ਰੇਲੀਆ | 19 ਨਵੰਬਰ ਨੂੰ ਭਾਰਤ ਨਾਲ ਅਹਿਮਦਾਬਾਦ ਵਿਖੇ ਹੋਵੇ ਆਸਟ੍ਰੇਲੀਆ ਦਾ ਮੈਚ | ਤੁਹਾਨੂੰ ਦੱਸਦੀਏ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਅਫ਼ਰੀਕਾ ਨੇ 212 ਰਨ ਬਣਾਏ ਤੇ ਮਿੱਲਰ ਨੇ ਸ਼ਤਕ ਜੜਿਆ ਤੇ ਸਕੋਰ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਨੇ 7 ਵਿਕਟ ਗਵਾਕੇ 213 ਰਨ ਬਣਾਏ ਨੇ ਤੇ ਵਰਲਡ ਕਪ ਫਾਈਨਲ ਚ’ ਪਹੁੰਚ ਗਿਆ | ਤੁਹਾਨੂੰ ਦੱਸਦੀਏ ਆਸਟ੍ਰੇਲੀਆ ਪਹਿਲੀ ਅਜੇਹੀ ਟੀਮ ਹੈ ਜੋ 8 ਵਾਰ ਫਾਈਨਲ ਚ’ ਪਹੁੰਚੀ ਆ ਤੇ ਹੁਣ ਦੇਖਣਾ ਹੋਵੇਗਾ ਕਿ 19 ਨਵੰਬਰ ਨੂੰ ਕਿਹੜੀ ਟੀਮ ਵਰਲਡ ਕੱਪ ਜੇਤੂ ਬਣੇਗੀ

Tags :