Karan Rattu, Author at Punjab Nation TV - Page 202 of 481

ਗੁਜਰਾਤ ਚੋਣਾਂ: ਕੇਜਰੀਵਾਲ ਦਾ ਵੱਡਾ ਐਲਾਨ, ‘ਆਪ’ ਦੀ ਸਰਕਾਰ ਬਣਦਿਆਂ ਹੀ ਜੜ੍ਹ ਤੋਂ ਖ਼ਤਮ ਹੋਵੇਗਾ ਭ੍ਰਿਸ਼ਟਾਚਾਰ

ਅਹਿਮਦਾਬਾਦ: ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੀਆਂ ਆਗਾਮੀ ਸਥਾਨਕ ਚੋਣਾਂ ਲਈ ਬਿਗਲ ਵਜਾ […]

“ਬੈਂਕ ‘ਚ ਫ਼ਿਲਮੀ ਸਟਾਈਲ ਡਾਕਾ: ਹਥਿਆਰਾਂ ਦੀ ਨੋਕ ‘ਤੇ ਲੁਟੇਰਿਆਂ ਨੇ ਉਡਾਏ ਲੱਖਾਂ!”

ਮਧੇਪੁਰਾ (ਬਿਹਾਰ): ਬਿਹਾਰ ਦੇ ਮਧੇਪੁਰਾ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਚੁਣੌਤੀ ਦਿੰਦੇ ਹੋਏ ਬੇਖੌਫ ਅਪਰਾਧੀਆਂ ਨੇ ਇੱਕ ਵੱਡੀ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ […]

“ਆਟਾ ਚੱਕੀ ਵਾਲੇ ਦੀ ਚਮਕੀ ਕਿਸਮਤ: ਲਾਟਰੀ ਨੇ ਬਣਾਇਆ ਰਾਤੋ-ਰਾਤ ਲੱਖਪਤੀ

ਫਾਜ਼ਿਲਕਾ: ਕਹਿੰਦੇ ਹਨ ਕਿ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ, ਅਤੇ ਅਜਿਹਾ ਹੀ ਕੁਝ ਫਾਜ਼ਿਲਕਾ ਦੇ ਪਿੰਡ ਸਜਰਾਣਾ (ਢਾਣੀ ਮਾਛੀਰਾਮ ਲਾਹੌਰੀਆ) ਦੇ ਰਹਿਣ ਵਾਲੇ ਜਰਨੈਲ ਸਿੰਘ […]

ਸੁਖਨਾ ਝੀਲ ‘ਤੇ ਲੱਗੀ ‘ਨੋ ਐਂਟਰੀ’: ਇਸ ਦਿਨ ਤੱਕ ਬੰਦ ਰਹੇਗੀ ਪਸੰਦੀਦਾ ਪਿਕਨਿਕ ਸਪਾਟ

ਚੰਡੀਗੜ੍ਹ ਵਿਚ ਸੁਖਨਾ ਝੀਲ ਉੱਤੇ ਹੋਣ ਵਾਲੇ ਏਅਰ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਡੀਸੀ ਨਿਸ਼ਾਂਤ ਯਾਦਵ ਨੇ ਪ੍ਰੈੱਸ ਕਾਨਫਰੰਸ […]

PU ਗੋਲੀਕਾਂਡ ਦੇ ਮੁੱਖ ਦੋਸ਼ੀ ਦਾ ਪੁਲਿਸ ਨੇ ਕੀਤਾ ਐਨਕਾਊਂਟਰ। DGP ਗੌਰਵ ਯਾਦਵ ਨੇ ਦਿੱਤੀ ਜਾਣਕਾਰੀ

ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਵਿਖੇ ਬੀਤੀ 17 ਮਾਰਚ 2026 ਨੂੰ ਵਿਦਿਆਰਥੀ ਆਗੂ ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੰਜਾਬ […]

ਗਰੀਬ ਨੂੰ ਜੇਲ੍ਹ, ਅਰਬਪਤੀਆਂ ਨੂੰ ਬੇਲ ? MP ਮੀਤ ਹੇਅਰ ਨੇ ਫਰਾਰ ਕਾਰੋਬਾਰੀਆਂ ਤੇ ਬੈਂਕ ਘੁਟਾਲਿਆਂ ‘ਤੇ ਕੇਂਦਰ ਨੂੰ ਘੇਰਿਆ

ਆਮ ਆਦਮੀ ਪਾਰਟੀ (AAP) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਵਿੱਚ ਦੇਸ਼ ਦੇ ਬੈਂਕਾਂ ਨਾਲ ਹੋ ਰਹੀ ਵੱਡੇ ਪੱਧਰ ‘ਤੇ ਧੋਖਾਧੜੀ ਦਾ […]

“ਸ਼ਾਨਦਾਰ 4 ਸਾਲ ਭਗਵੰਤ ਮਾਨ ਦੇ ਨਾਲ”: ਬੁਢਲਾਡਾ ਦੇ ਵਿਧਾਇਕ ਨੇ ਜਲਵੇੜਾ ‘ਚ ਲੋਕਾਂ ਨਾਲ ਕੀਤਾ ਸਿੱਧਾ ਰਾਬਤਾ

ਬੁਢਲਾਡਾ ਤੋਂ ਵਿਧਾਇਕ ਅਤੇ ‘ਆਪ’ ਦੇ ਸੀਨੀਅਰ ਆਗੂ ਪ੍ਰਿੰਸੀਪਲ ਬੁਧਰਾਮ ਨੇ ਅੱਜ ਹਲਕੇ ਦੇ ਪਿੰਡ ਜਲਵੇੜਾ ਵਿਖੇ “ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ” ਮੁਹਿੰਮ […]

ਹੁਣ FIR ਦੀ ਕਾਪੀ ਡਾਊਨਲੋਡ ਕਰਨ ਲਈ ਨਹੀਂ ਦੇਣੇ ਪੈਣਗੇ ਪੈਸੇ, ਪੰਜਾਬ ਸਰਕਾਰ ਨੇ 80 ਰੁਪਏ ਦੀ ਫੀਸ ਵਾਪਸ ਲਈ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਮ ਜਨਤਾ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਪੁਲਿਸ ਦੇ ‘ਸਾਂਝ ਪੋਰਟਲ’ ਤੋਂ FIR (ਐਫ.ਆਈ.ਆਰ.) ਡਾਊਨਲੋਡ ਕਰਨ ‘ਤੇ ਲਗਾਈ ਗਈ 80 ਰੁਪਏ […]

ਅਮਰੀਕਾ ਚ’ ਭਾਰਤੀ ਮੂਲ ਦੇ ਜੱਜ ਕੇ.ਪੀ. ਜਾਰਜ ਮਨੀ ਲਾਂਡਰਿੰਗ ਮਾਮਲੇ ਵਿੱਚ ਦੋਸ਼ੀ ਕਰਾਰ; ਹੋ ਸਕਦੀ ਹੈ 10 ਸਾਲ ਦੀ ਸਜ਼ਾ

ਟੈਕਸਾਸ : ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਫੋਰਟ ਬੈਂਡ ਕਾਊਂਟੀ ਦੇ ਭਾਰਤੀ ਮੂਲ ਦੇ ਜੱਜ KP George)ਨੂੰ ਅਦਾਲਤ ਨੇ ਮਨੀ ਲਾਂਡਰਿੰਗ ਦੇ ਦੋ ਗੰਭੀਰ ਮਾਮਲਿਆਂ […]

‘ਭਾਰਤ, ਪਾਕਿਸਤਾਨ ਵਾਂਗ ਵਿਚੋਲਾ ਦੇਸ਼ ਨਹੀਂ ਬਣ ਸਕਦਾ’: ਜੈਸ਼ੰਕਰ

ਨਵੀਂ ਦਿੱਲੀ : ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਇੱਕ ਸਰਬ ਪਾਰਟੀ ਮੀਟਿੰਗ ਦੌਰਾਨ ਭਾਰਤ ਦੀ ਵਿਦੇਸ਼ ਨੀਤੀ ਬਾਰੇ ਵੱਡਾ ਬਿਆਨ ਦਿੱਤਾ ਹੈ। […]