ਨੰਗਲ : ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਹਿਮਾਚਲ ਵੱਲੋਂ ਆ ਰਹੇ ਬਰਸਾਤੀ ਪਾਣੀ ਨਾਲ ਭਾਖੜਾ ਡੈਮ ਦਾ ਪਾਣੀ ਪੱਧਰ ਲਗਾਤਾਰ ਵੱਧ ਰਿਹਾ ਹੈ। ਤੇ ਜਿਸ ਨੂੰ ਦੇਖਦਿਆਂ ਅੱਜ BBMB (ਭਾਖੜਾ ਬੀਅਸ ਮੈਨੇਜਮੈਂਟ ਬੋਰਡ) ਪ੍ਰਸ਼ਾਸਨ ਵੱਲੋਂ ਅੱਜ ਸ਼ਾਮ ਲਗਭਗ 3 ਵਜੇ ਭਾਖੜਾ ਡੈਮ ਦੇ ਫਲੱਡ ਗੇਟ ਟੈਸਟਿੰਗ ਦੇ ਲਈ ਖੋਲ੍ਹੇ ਜਾਣਗੇ
ਫਿਲਹਾਲ, ਭਾਖੜਾ ਡੈਮ ਦੇ ਇਹ ਫਲੱਡ ਗੇਟ ਕੇਵਲ 1 ਫੁੱਟ ਤੱਕ ਖੋਲ੍ਹੇ ਜਾਣਗੇ। ਇਹ ਗੇਟ ਕਿੰਨੇ ਸਮੇਂ ਲਈ ਖੁੱਲੇ ਰਹਿਣਗੇ, ਇਹ ਕਹਿਣਾ ਇਸ ਸਮੇਂ ਸੰਭਵ ਨਹੀਂ ਹੈ, ਕਿਉਂਕਿ ਇਸ ਬਾਰੇ ਹਜੇ ਮੀਡਿਆ ਨਾਲ ਕਿਸੇ ਨੇ ਪੂਰੀ ਜਾਣਕਾਰੀ ਨਹੀਂ ਸਾਂਝੀ ਕੀਤੀ ਪਰ ਇਹ ਯਕੀਨੀ ਹੈ ਕਿ ਅੱਜ ਸ਼ਾਮ ਤੱਕ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣਗੇ

#PunjabNews
#BreakingPunjab
#ViralNewsPunjab
#PunjabiKhabran
#PunjabDiGall
#LatestPunjabNews
#DailyPunjabNews
#PunjabPolitics
#PunjabWeather
#PunjabLive
#BathindaNews
#AmritsarNews
#LudhianaUpdates
#ChandigarhNews
#FarmerNewsPunjab
