ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਵੱਲੋ ਆਪ ਸਭ ਨੂੰ ਕੈਨੇਡਾ ਦਿਵਸ ਦੀਆਂ ਮੁਬਾਰਕਾਂ

ਸਰੀ : ਤੁਹਾਨੂੰ ਦੱਸਦੀਏ ਕੈਨੇਡਾ ਦੇ ਲੋਕ ਅੱਜ ਆਪਣੇ ਦੇਸ਼ ਦਾ 157ਵਾਂ ਜਨਮਦਿਨ ਮਨਾ ਰਹੇ ਨੇ ਤੇ ਵੱਖ ਵੱਖ ਸ਼ਹਿਰਾਂ ਵਿਚ ਕੈਨੇਡਾ ਡੇ ਮੌਕੇ ਜਸ਼ਨ ਮਨਾਏ ਗਏ ਅਤੇ ਰਾਤ ਨੂੰ ਆਸਮਾਨਾਂ ਚ’ ਖ਼ੂਬਸੂਰਤ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ ਤੇ ਨਾਲ ਕੈਨੇਡਾ ਦੇਸ਼ ਦੀ ਰਾਜਧਾਨੀ ਆਟੋਵਾ ਚ’ ਵੀ ਅਧਿਕਾਰਤ ਕੈਨੇਡਾ ਦਿਵਸ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਤੇ ਇਸ ਦਿਨ ਮੌਕੇ ਤੇ ਕੈਨੇਡਾ ਦੇ ਉਘੇ ਸਮਾਜ ਸੇਵਕ ਤੇ ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਨੇ ਵੀ ਕੈਨੇਡਾ ਦਿਵਸ ਮੌਕੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਨੇ

Tags :