ਕਿਸਾਨਾ ਦਾ ਦਿੱਲੀ ਵੱਲ ਕੂਚ, ਵੱਖ-ਵੱਖ ਥਾਵਾਂ ਤੇ ਲਗਾਏ ਬੈਰੀਕੇਡ, ਲੱਗਾ ਲੰਬਾ ਜਾਮ

ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਅੱਜ ਦਿੱਲੀ ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ, ਪੁਲਿਸ ਵੱਲੋ ਕਿਸਾਨਾ ਨੂੰ ਰੋਕਣ ਲਈ ਤਿਆਰੀਆ ਸ਼ੁਰੂ ਕਰ ਦਿੱਤੀਆ ਗਈਆ ਹਨ। […]

2 ਮਾਸੂਮ ਧੀਆਂ ਦੀ ਮਾਂ ਨੇ ਫਾਹਾ ਲਗਾ ਕੇ ਕੀਤੀ ਖੁਦਕਸ਼ੀ, ਪਤੀ ਤੇ ਮਾਮਲਾ ਦਰਜ

ਪੰਜਾਬ ਦੇ ਸਦਰ ਬੰਗਾ ਵਿੱਚ ਇੱਕ 32 ਸਾਲਾ ਮਹਿਲਾ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ, ਮ੍ਰਿਤਕ ਮਹਿਲਾ 2 ਮਾਸੂਮ […]

26 ਸਾਲਾ ਨੌਜ਼ਵਾਨ ਦੀ ਅਮਰੀਕਾ ਦੇ ਸੜਕ ਹਾਦਸੇ ਵਿੱਚ ਹੋਈ ਮੌਤ

ਅਮਰੀਕਾ ‘ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਨਵਾਂ ਸ਼ਾਲਾ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਦੀ ਅਮਰੀਕਾ ਵਿਖੇ ਸੜਕ […]

ਲੱਖੇ ਸਿਧਾਣੇ, ਭਾਨੇ ਸਿੱਧੂ ਦਾ ਪਰਿਵਾਰ ਤੇ 10 ਧਾਰਾਵਾਂ ਹੇਠ ਹੋਇਆ ਪਰਚਾ ਦਰਜਲੱਖੇ ਸਿਧਾਣੇ, ਭਾਨੇ ਸਿੱਧੂ ਦੇ ਪਰਿਵਾਰ ਤੇ 10 ਧਾਰਾਵਾਂ ਹੇਠ ਹੋਇਆ ਪਰਚਾ ਦਰਜਲੱਖੇ ਸਿਧਾਣੇ, ਭਾਨੇ ਸਿੱਧੂ ਦਾ ਪਰਿਵਾਰ ਤੇ 10 ਧਾਰਾਵਾਂ ਹੇਠ ਹੋਇਆ ਪਰਚਾ ਦਰਜ

3 ਫਰਵਰੀ ਨੂੰ ਭਾਣੇ ਸਿੱਧੂ ਦੇ ਹੱਕ ‘ਚ ਆਏ ਲੋਕਾਂ ਵੱਲੋ ਨੈਸ਼ਨਲ ਹਾਈਵੇ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਸੀ , ਜਿਸ ਬਾਅਦ ਹੁਣ ਸਰਕਾਰ ਵਲੋਂ ਲੱਖੇ ਸਿਧਾਣੇ, ਭਾਨੇ ਸਿੱਧੂ ਦਾ ਪੂਰੇਪਰਿਵਾਰ ਤੇ ਅਤੇ ਹੋਰ 15-16 ਬੰਦਿਆਂ ਤੇ ਨੈਸ਼ਨਲ ਹਾਈਵੇ ਨੂੰ ਰੋਕਣ, ਪਬਲਿਕ ਪ੍ਰਾਪਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ

ਜਵਾਨ ਕੁਲਦੀਪ ਸਿੰਘ ਦੀ ਬਿਮਾਰੀ ਕਾਰਣ ਹੋਈ ਮੌਤ, ਮਾਪਿਆ ਦਾ ਸੀ ਇਕਲੌਤਾ ਪੁੱਤਰ

ਭਾਰਤੀ ਫੌਜ ਵਿਚ ਤਾਇਨਾਤ ਮਾਨਸਾ ਦੇ ਪਿੰਡ ਦੂਲੋਵਾਲ ਦੇ ਜਵਾਨ ਕੁਲਦੀਪ ਸਿੰਘ ਦੀ ਬੀਮਾਰੀ ਕਾਰਨ ਮੌਤ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ। ਦੱਸ ਦਈਏ […]

ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ, ਹਾਲੇ ਠੰਡ ਤੋਂ ਨਹੀਂ ਮਿਲੇਗੀ ਰਾਹਤ

ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ‘ਚ ਘੱਟੋ-ਘੱਟ ਤਾਪਮਾਨ […]

ਦੋਸਤ ਦਾ ਜਨਮਦਿਨ ਮਨਾਉਣ ਗਿਆ ਨੌਜ਼ਵਾਨ ਹੋਇਆ ਲਾਪਤਾ, ਪਰਿਵਾਰ ਨੇ ਲਗਾਈ ਮੱਦਦ ਦੀ ਗੁਹਾਰ

ਅਜਨਾਲਾ ਦਾ ਰਹਿਣ ਵਾਲਾ 23 ਸਾਲਾ ਨੌਜ਼ਵਾਨ ਜੋ ਕਿ ਪਿਛਲੇ 2 ਹਫਤਿਆ ਤੋ ਲਾਪਤਾ ਚੱਲ ਰਿਹਾ ਹੈ। ਨੌਜਵਾਨ ਗੁਰਲਾਲ ਦੀ ਮਾਂ ਜਸਪਿੰਦਰ ਕੌਰ ਨੇ ਦੱਸਿਆ […]

ਸੀਐਮ ਮਾਨ ਦਾ ਵੱਡਾ ਐਲਾਨ, ਬਗੈਰ NOC ਤੋਂ ਹੋਣਗੀਆਂ ਰਜਿਸਟਰੀਆਂ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਐਲਾਨ ਕਰਦਿਆ ਕਿਹਾ […]

ਤੇਜ਼ ਰਫਤਾਰ ਕਾਰ ਨੇ ਚਾਰ ਵਿਅਕਤੀਆਂ ਨੂੰ ਕੁਚਲਿਆ, 1 ਦੀ ਮੌਤ, 3 ਜ਼ਖਮੀ

ਲੁਧਿਆਣਾ ਦੇ ਪਿੰਡ ਥਰੀਕੇ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਚਾਰ ਵਿਅਕਤੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਜਦਿਕ ਤਿੰਨ […]

ਅਕੁੰਰ ਨਰੁਲਾ ਮਨਿਸਟਰੀ ਵੱਲੋਂ ਅੱਜ 2000 ਦੇ ਕਰੀਬ ਗਰੀਬ ਪਰਿਵਾਰਾ ਨੂੰ ਵੰਡਿਆ ਰਾਸ਼ਨ

(ਜਲੰਧਰ) : ਮਸ਼ਹੂਰ ਖਾਬਰਾਂ ਚਰਚ ਵਿਖੇ ਅਕੁੰਰ ਨਰੁਲਾ ਮਨਿਸਟਰੀ ਦੇ ਸਹਿਯੋਗ ਨਾਲ ਅੱਜ 2000 ਦੇ ਕਰੀਬ ਗਰੀਬ ਪਰਿਵਾਰਾ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ | ਇਸ […]