ਪ੍ਰਸਿੱਧ ਕਿਸਾਨ ਆਗੂ ਸਰਦਾਰ ਚਰਨਜੀਤ ਸਿੰਘ ਝੱਜ ਦੇ ਪੁੱਤ ਸਮਨਵੀਰ ਸਿੰਘ ਦਾ ਬੀਤੀ ਦਿਨੀ ਅਕਾਲ ਚਲਾਣੇ ਹੋਣ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 14 ਅਗਸਤ 2026 (ਸ਼ੁੱਕਰਵਾਰ) ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ
ਜਾਣਕਾਰੀ ਮੁਤਾਬਕ ਅੰਤਿਮ ਸੰਸਕਾਰ ਪਿੰਡ ਗਹਿਲ ਮਾਜਰੀ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਵੇਗਾ। ਪਰਿਵਾਰ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਲਈ ਅਰਦਾਸ ਕਰਨ
ਦੁੱਖੀ ਪਰਿਵਾਰ:
ਸਮੂਹ ਪਰਿਵਾਰ
ਚਰਨਜੀਤ ਸਿੰਘ ਝੱਬ (ਪਿਤਾ)
ਸੰਪਰਕ: 98141-79221
