ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਚ’ ਹੋਏ IPL 2023 ਦੇ ਫ਼ਾਈਨਲ ਮੈਚ ਚ’ ਚੇਨੰਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਹਰਾ ਕੇ ਜਿੱਤੀ IPL ਟਰਾਫ਼ੀ | ਆਖ਼ਰੀ ਗੇਂਦ ਤੇ’ ਜਡੇਜਾ ਨੇ ਚੌਂਕਾ ਮਾਰ ਜਿਤਾਇਆ ਟੀਮ ਨੂੰ | ਦੱਸਦੀਏ ਚੇਨੰਈ ਸੁਪਰ ਕਿੰਗਜ਼ ਦੀ ਇਹ IPL ਦੀ ਪੰਜਵੀਂ IPL Trophy ਆ ਜੋ ਉਹਨਾਂ ਜਿੱਤੀ ਹੈ
