ਚੰਡੀਗੜ੍ਹ ਚ’ BJP ਦਫਤਰ ਤੇ ਹੋਏ ਧਮਾਕੇ ਤੇ’ CM ਭਗਵੰਤ ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ: ਅੱਜ BJP ਦੇ ਚੰਡੀਗੜ੍ਹ ਦਫ਼ਤਰ ਚ’ ਹੋਏ ਧਮਾਕੇ ਤੇ’ CM ਭਗਵੰਤ ਮਾਨ ਨੇ ਵਿਰੋਧੀਆਂ ਨੂੰ ਘੇਰਿਆ ਹੈ, ਉਨ੍ਹਾਂ ਨੇ ਆਪਣੇ ਅੰਦਾਜ਼ ਚ’ ਟਵੀਟ ਕਰ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ