CM ਭਗਵੰਤ ਮਾਨ ਨੇ ਭਾਖੜਾ ਡੈਮ ਦਾ ਕੀਤਾ ਦੌਰਾ , ਕਿਹਾ ਡੈਮ ਦਾ ਪਾਣੀ ਕੰਟਰੋਲ ਵਿੱਚ

CM ਭਗਵੰਤ ਮਾਨ ਅੱਜ ਨੰਗਲ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਸਤਲੁਜ ਸਦਨ ਵਿੱਚ ਪਹੁੰਚ ਗਏ ਬੀਬੀਆਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਬਾਅਦ ਵਿੱਚ ਅਧਿਕਾਰੀਆਂ ਨਾਲ ਭਾਖੜਾ ਡੈਮ ਦਾ ਦੌਰਾ ਵੀ ਕੀਤਾ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਡੈਮੇ ਦਾ ਪਾਣੀ ਕੰਟਰੋਲ ਵਿਚ ਹੈ ਇਹ ਵੀ ਕਿਹਾ ਕਿ ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਜੋ ਨੁਕਸਾਨ ਹੋਇਆ ਹੈ ਉਸ ਦੇ ਮੁਆਵਜ਼ੇ ਲਈ ਕੇਂਦਰ ਤੋਂ ਪੈਸੇ ਦੀ ਮੰਗ ਕਰਾਂਗੇ ਅਤੇ ਲੋਕਾਂ ਨੂੰ ਮੁਆਵਜਾ ਦੇਵਾਂਗੇ ।

Tags :