ਡਲ ਲੇਕ ਵਿੱਚ ਲੱਗੀ ਭਿਆਨਕ ਅੱਗ, 3 ਵਿਦੇਸ਼ੀ ਸੈਲਾਨੀਆ ਦੀ ਮੌਤ

ਸ਼੍ਰੀਨਗਰ ਦੀ ਡਲ ਲੇਕ ਵਿੱਚ ਭਿਆਨਕ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿੱਚ 3 ਵਿਦੇਸ਼ੀ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਕਈ ਹਾਊਸਬੋਟ ਸੜ ਕੇ ਸੁਆਹ ਹੋ ਗਈਆ।

ਸੈਲਾਨੀ ਬੰਗਲਾਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਬਚਾਅ ਟੀਮ ਵੱਲੋ ਲਗਾਤਾਰ ਬਚਾਅ ਕਾਰਜ ਜਾਰੀ ਹੈ।

Tags :