ਫਿਰੌਤੀ ਮੰਗਣ ਵਾਲੇ ਦਿੱਲੀ ਪੁਲਿਸ ਦੇ 2 ਮੁਲਾਜ਼ਮ ਗ੍ਰਿਫਤਾਰ, 3 ਫਰਾਰ

ਦਿੱਲੀ ਪੁਲਿਸ ਦੇ ਮੁਲਾਜ਼ਮਾਂ ਦੁਆਰਾ ਹੁਸ਼ਿਆਰਪੁਰ ਦੇ ਮੁਕੇਰੀਆ ਦੇ ਇੱਕ ਵਿਅਕਤੀ ਹਰਪ੍ਰੀਤ ਸਿੰਘ ਨੂੰ ਕਿੱਡਨੈਪ ਕਰ ਪੀੜੀਤ ਦੇ ਪਰਿਵਾਰ ਕੋਲੋ ਡੇਢ ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।

ਦਸੂਹਾ ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਦਿਆ ਦੋ ਲੋਕਾ ਨੂੰ ਗ੍ਰਿਫਕਾਰ ਕਰ ਲਿਆ ਹੈ ਜਦਿਕ 3 ਭੱਜਣ ਵਿੱਚ ਅਸਫਲ਼ ਹੋ ਗਏ। ਕਾਬੂ ਕੀਤੇ ਗਏ ਦੋ ਵਿਅਕਤੀਆ ਦੀ ਪਹਿਚਾਣ ਦਿੱਲੀ ਪੁਲਿਸ ਦੇ ਮਨੋਜ ਅਤੇ ਰਾਜਨ ਵਜੋ ਹੋਈ ਹੈ।

Tags :