ਸ਼ਿਮਲਾ ਵਿੱਚ ਤਾਸ਼ ਦੇ ਪੱਤਿਆ ਵਾਂਗ ਇਮਾਰਤ ਹੋਈ ਢਹਿ ਢੇਰੀ

ਸ਼ਿਮਲਾ ਵਿਚ ਤਾਸ਼ ਦੇ ਪਤਿਆਂ ਵਾਂਗ ਅਚਾਨਕ ਇੱਕ ਇਮਾਰਤ ਢਹਿ ਢੇਰੀ ਹੋਣ ਦੀ ਖਬਰ ਮਿਲੀ ਹੈ। ਜਿਸਦੇ ਕਾਰਂਣ ਇਸਦੇ ਨਾਲ ਵਾਲਾ ਸਰਕਾਰੀ ਕਾਲਜ ਵੀ ਖਤਰੇ ਵਿੱਚ ਹੈ।

ਇਸ ਇਮਾਰਤ ਦੇ ਨਾਲ ਲੱਗਦੇ ਪਲਾਟ ਵਿੱਚ ਕੰਮ ਚੱਲ ਰਿਹਾ ਸੀ ਤੇ ਇਹ ਇਮਾਰਤ ਕਈ ਦਿਨਾਂ ਤੋ ਬੰਦ ਪਈ ਸੀ। ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਤੋ ਬਚਾਅ ਰਿਹਾ।

Tags :