ਸਾਬਕਾ ਸੀCM ਚਰਨਜੀਤ ਚੰਨੀ ਦੀਆ ਵੱਧ ਸਕਦੀਆ ਹਨ ਮੁਸ਼ਕਿਲਾਂ, ਵਿਜੀਲੈਂਸ ਕਰ ਸਕਦੀ ਹੈ ਪੁੱਛਗਿਛ

ਸਾਬਕਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਦੀਆ ਮੁਸ਼ਕਲਾਂ ਵੱਧ ਸਕਦੀਆ ਹਨ। ਸੂਤਰਾਂ ਤੋ ਖਬਰ ਮਿਲੀ ਹੈ ਕਿ ਵਿਜੀਲੈਂਸ ਵੱਲੋ ਅਗਲੇ ਹਫਤੇ ਉਹਨਾਂ ਕੋਲੋ ਪੁੱਛਗਿਛ ਕਰ ਸਕਦੀ ਹੈ ਅਤੇ ਉਹਨਾਂ ਨੂੰ ਜਾਂਚ ਲਈ ਸੱਦਿਆ ਜਾ ਸਕਦਾ ਹੈ। ਦੱਸ ਦਈਏ ਕਿ ਚੰਨੀ ਖਿਲਾਫ ਵਿਜੀਲੈਂਸ ਦੋ ਮਾਮਲਿਆ ਵਿੱਚ ਜਾਂਚ ਕਰ ਰਹੀ ਹੈ। ਆਮਦਨ ਤੋ ਵੱਧ ਜਾਇਦਾਦ ਨਾਲ ਸਬੰਧਿਤ ਮਾਮਲਾ ਹੈ।

Tags :