ਅੱਜ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੀ ਮੀਟਿੰਗ ਅਹਿਮਦਨਗਰ ਮਹਾਰਾਸ਼ਟਰਾ ਵਿੱਚ ਕੀਤੀ ਗਈ

(ਮਹਾਰਾਸ਼ਟਰ) : ਤੁਹਾਨੂੰ ਦੱਸਦੀਏ ਅੱਜ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੀ ਮੀਟਿੰਗ ਅਹਿਮਦਨਗਰ ਮਹਾਰਾਸ਼ਟਰਾ ਵਿੱਚ ਕੀਤੀ ਗਈ, ਜਿਸ ਵਿਚ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਇਸ ਮੌਕੇ ਤੇ ਓਹਨਾ ਨਾਲ ਗਲੋਬਲ ਦੇ ਕੋਆਰਡੀਨੇਟਰ ਸ੍ਰੀ ਵਲੈਤ ਮਸੀਹ ਬੰਟੀ ਅਜਨਾਲਾ ਵੀ ਮਜੂਦ ਸਨ। ਇਸ ਮੌਕੇ ਤੇ ਮਹਾਰਾਸ਼ਟਰ ਦੇ ਮਸੀਹ ਭਾਈਚਾਰੇ ਵੱਲੋਂ ਬਹੁਤ ਗਰਮਜੋਸ਼ੀ ਨਾਲ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਅਤੇ ਬੰਟੀ ਅਜਨਾਲਾ ਜੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਮਹਾਰਾਸ਼ਟਰ ਪ੍ਰਦੇਸ਼ ਦੇ ਵੱਖ ਵੱਖ ਜਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤੇ ਗਏ। ਅਤੇ ਹੋਰ ਵੀ ਕਈ ਨੁਮਾਇੰਦਿਆਂ ਨੂੰ ਜਿੰਮੇਵਾਰੀਆ ਦਿੱਤੀਆਂ ਗਈਆ

Tags :