ਹਮਾਸ ਦੇ ਹਮਲਿਆਂ ਵਿਚਾਲੇ ਭਾਰਤੀ ਅਦਾਕਾਰਾ ਨੁਸਰਤ ਭਰੂਚਾ ਇਜ਼ਰਾਈਲ ਵਿੱਚ ਫਸ ਜਾਣ ਦੀ ਖਬਰ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਨੁਸਰਤ ਭਰੂਚਾ ਨਾਲ ਟੀਮ ਦਾ ਸੰਪਰਕ ਨਹੀਂ ਹੋ ਪਾ ਰਿਹਾ ਹੈ।
ਨੁਸਰਤ HAIFA ਅਵਾਰਡ ਲਈ ਇਜ਼ਰਾਈਲ ਗਈ । ਦੱਸ ਦੇਈਏ ਕਿ ਨੁਸਰਤ ਭਰੂਚਾ ਪਿਆਰ ਦਾ ਪੰਚਨਾਮਾ, ਡ੍ਰੀਮ ਗਰਲ ਵਿੱਚ ਕੰਮ ਕਰ ਚੁੱਕੀ ਹੈ।
