ਆਸਟ੍ਰੇਲੀਆ ਨੂੰ ਹਰਾਕੇ ਭਾਰਤ T20 ਵਰਲਡ ਕੱਪ ਦੇ ਸੇਮੀਫਾਈਨਲ ਚ’ ਪਹੁੰਚਿਆ

ਵੈਸਟ ਇੰਡੀਜ਼-USA ਚ’ ਹੋ ਰਹੇ T20 ਵਰਲਡ ਕੱਪ ਦੇ ਮੈਚ ਚ’ ਅੱਜ ਭਾਰਤ ਨੇ ਆਸਟ੍ਰੇਲੀਆ ਨੂੰ 24 ਰਨਾਂ ਨਾਲ ਹਰਾਕੇ ਸੈਮੀਫਾਈਨਲ ਚ’ ਜਗ੍ਹਾ ਬਣਾਈ ਆ | ਤੁਹਾਨੂੰ ਦਸਦੀਏ ਪਹਿਲਾ ਬੱਲੇਬਾਜ਼ੀ ਕਰਦੇ ਭਾਰਤ ਨੇ 205 ਸਕੋਰ ਬਣਾਏ ਸੀ ਜਿਸ ਚ’ ਕਪਤਾਨ ਰੋਹਿਤ ਸ਼ਰਮਾ ਨੇ ਤੂਫ਼ਾਨੀ ਪਾਰੀ ਖੇਡੀ ਤੇ ਸਕੋਰ ਦਾ ਪਿੱਛਾ ਕਰਦੇ ਆਸਟ੍ਰੇਲੀਆ ਸਿਰਫ਼ 181 ਹੀ ਬਣਾ ਸਕੀ ਤੇ ਹੁਣ ਉਨ੍ਹਾਂ ਦਾ ਸੇਮਫ਼ੀਨਾਲ ਪਹੁੰਚਣਾ ਮੁਸ਼ਕਿਲ ਹੋ ਗਿਆ, ਜੇਕਰ ਅਫਗਾਨਿਸਤਾਨ ਕੱਲ ਬੰਗਲਾਦੇਸ਼ ਨੂੰ ਹਰਾ ਦਿੰਦੀ ਆ ਤਾਂ ਅਫਗਾਨਿਸਤਾਨ ਸੈਮੀਫਾਈਨਲ ਚ’ ਪਹੁੰਚ ਜਾਵੇਗੀ, ਜੇਕਰ ਅਫਗਾਨਿਸਤਾਨ ਹਾਰ ਜਾਂਦੀ ਤਾਂ ਆਸਟ੍ਰੇਲੀਆ ਸੇਮੀ ਫਾਈਨਲ ਚ’ ਪਹੁੰਚ ਜਾਵੇਗੀ ਕਿਉਂਕਿ ਆਸਟ੍ਰੇਲੀਆ ਦਾ ਰਨ-ਰੇਟ ਅਫਗਾਨਿਸਤਾਨ ਨਾਲੋਂ ਬੇਹਤਰ ਆ

Tags :