ਪਰਮਿੰਦਰ ਸਿੰਘ ਝੋਟੇ ਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਝੋਟੇ ਦੇ ਪਰਿਵਾਰ ਨੂੰ X ਕੈਟਾਗਰੀ ਦੀ ਸੁਰੱਖਿਆ ਕੇਂਦਰ ਵਲੋਂ ਮੁਹੱਈਆ ਕਰਵਾਈ ਜਾ ਸਕਦੀ ਹੈ। ਪਿਛਲੇ ਦਿਨੀ ਅਮਿਤ ਸ਼ਾਹ ਵੀ ਮੁਲਾਕਾਤ ਵੀ ਕਰਨ ਆਏ ਸੀ ਤੇ ਅੱਜ ਸੂਤਰਾਂ ਦੇ ਹਵਾਲੀ ਤੋਂ ਵੱਡੀ ਖ਼ਬਰ ਇਹ ਆ ਰਹੀ ਆ ਕੇ ਝੋਟੇ ਦੇ ਪਰਿਵਾਰ ਨੂੰ X ਕੈਟਾਗਰੀ ਦੀ ਮਿਲੇਗੀ
ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੀ ਸੁਰੱਖਿਆ ਲਈ 24 ਘੰਟੇ CRPF ਦੇ ਜਵਾਨ ਤਾਇਨਾਤ ਕੀਤੇ ਜਾਣਗੇ
