ਅਰਵਿੰਦ ਕੇਜਰੀਵਾਲ ਅੱਜ ਪਹੁੰਚਣਗੇ ਫਗਵਾੜਾ

ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜਰੀਵਵਾਲ ਅੱਜ ਫਗਵਾੜਾ ਪਹੁੰਚਣਗੇ। ਦੱਸ ਦਈਏ ਕਿ ਕੇਜਰੀਵਾਲਫਗਵਾੜਾ ਪਹੁੰਚਣ ਤੋ ਪਹਿਲਾਂ ਪੰਜਾਬ ਦੇ ਮੁੱਖ-ਮੰਤਰੀ ਮਾਨ ਨਾਲ ਪਟਿਆਲਾ ਜਾਣਗੇ ਅਤੇ ਫਿਰ ਲੁਧਿਆਣਾ ਅਤੇ ਇਸਤੋ ਬਾਅਦ ਫਗਵਾੜਾ ਪਹੁੰਚਣਗੇ। ਮੁੱਖਮੰਤਰੀ ਮਾਨ ਵੱਲੋ ਪੰਜਾਬ ਵਾਸੀਆਂ ਨੂੰ ਮੁਫਤ ਵਿੱਚ ਯੋਗਾ ਸਿਖਾਉਣ ਲਈ ਕਲਾਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਸਦੇ ਨਾਲ ਲੋਕ ਮੁਫਤ ਵਿੱਚ ਯੋਗਾ ਸਿੱਖ ਸਕਦੇ ਹਨ

Tags :