ਬਟਾਲਾ ਅਦਾਲਤ ਦੇ ਬਾਹਰ ਕਿਸਾਨ ਨੇ ਸਲਫਾਸ ਖਾ ਕੇ ਜੀਵਨ ਲੀਲਾ ਕੀਤੀ ਸਮਾਪਤ

ਬਟਾਲਾਦੇ ਪਿੰਡ ਅਲੋਵਾਲ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 50 ਸਾਲਾ ਕਿਸਾਨ ਜਸਵਿੰਦਰ ਸਿੰਘ ਨੇ ਬਟਾਲਾ ਅਦਾਲਤ ਦੇ ਬਾਹਰ ਸਲਫਾਸ ਨਿਗਲ ਲਈ।

ਦੱਸਿਆ ਜਾ ਰਿਹਾ ਹੈ ਕਿ ਉਸਦਾ ਆਪਣੇ ਭਰਾਵਾਂ ਨਾਲ ਹੀ ਜ਼ਮੀਨ ਨੂੰ ਲੈ ਕੇ ਕੋਰਟ ਵਿਚ ਕੇਸ ਚੱਲ ਰਿਹਾ ਸੀ। ਉਸੇ ਕੇਸ ਦੀ ਪਰੇਸ਼ਾਨੀ ਵਿੱਚ ਆ ਕੇ ਸਲਫਾਸ ਨਿਗਲ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Tags :