ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਹਿਲੀ ਵਾਰ ਸਕੂਲ ਦੇ ਬੱਚਿਆਂ ਦਾ ਪਾਰਲੀਮੈਂਟ ਟੂਰ ਕਰਵਾਇਆ ਗਿਆ
ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਚਮਕੌਰ ਸਾਹਿਬ ਦੇ ਬੱਚਿਆਂ ਨੂੰ ਕਰਵਾਇਆ ਗਿਆ ਪਾਰਲੀਮੈਂਟ ਦੌਰਾ
ਬੱਚਿਆਂ ਨੂੰ ਪਾਰਲੀਮੈਂਟ ਵਿੱਚ ਵਿਂਟਰ ਸੈਸ਼ਨ ਦੀ ਦਿਖਾਈ ਗਈ ਕਾਰਗੁਜ਼ਾਰੀ
ਪੂਰੀ ਪਾਰਲੀਮੈਂਟ ਦਾ ਦੌਰਾ ਬੱਚਿਆਂ ਨੂੰ ਖੁਦ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਕਰਵਾਇਆ
ਬੱਚਿਆਂ ਅਤੇ ਸਕੂਲ ਪ੍ਰਬੰਧਨ ਵੱਲੋਂ ਸੰਸਦ ਮੈਂਬਰ ਕੰਗ ਦਾ ਕੀਤਾ ਗਿਆ ਧੰਨਵਾਦ
ਬੱਚਿਆਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ – MP ਕੰਗ
ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਨੁਮਾਇੰਦਗੀ ਇਹੀ ਬੱਚੇ ਕਰਨਗੇ – MP ਕੰਗ
