ਮਨਾਲੀ : ਹਿਮਾਚਲ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਦਾ ਰੁਖ ਬਦਲ ਗਿਆ ਹੈ ਅਤੇ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਗਈ ਹੈ, ਜਿਵੇ ਕਿ ਪੰਜਾਬ ‘ਚ | ਤੁਹਾਨੂੰ ਦੱਸਦੀਏ ਅੱਜ ਸਵੇਰ ਤੋਂ ਹੀ ਲਾਹੌਲ-ਸਪਿਤੀ ਦੇ ਕੇਲੌਂਗ ਅਤੇ ਸ਼ਿਮਲਾ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਸ਼ੁਰੂ ਹੋ ਗਈ ਹੈ ਤੇ ਪਹਾੜ ਚਿੱਟੀ ਚੱਦਰ ਚ’ ਪੂਰੀ ਤਰਾਂ ਢੱਕ ਹੋ ਗਏ ਨੇ | ਤਸਵੀਰਾਂ ਦੇਖ ਸਕਦੇ ਹੋ ਅੱਟਲ ਟਨਲ ਦੀਆਂ ਕਿਵੇਂ ਬਰਫ਼ ਪੈ ਰਹੀ ਆ


ਅਟਲ ਟਨਲ ਦੀਆ ਤਸਵੀਰਾਂ
