ਟਰੈਕਟਰ ਪਲਟਣ ਦੇ ਕਾਰਣ ਕਿਸਾਨ ਤੇ ਪਰਵਾਸੀ ਮਜ਼ਦੂਰ ਦੀ ਹੋਈ ਮੌਤ

ਮੋਗਾ ਦੇ ਪਿੰਡ ਝੰਡੇਵਾਲਾ ਵਿੱਚ ਬੀਤੀ ਦੇਰ ਰਾਤ ਇੱਕ ਟਰੈਕਟਰ ਪਲਟ ਗਿਆ। ਇਸ ਹਾਦਸੇ ਵਿੱਚ ਇੱਕ ਕਿਸਾਨ ਅਤੇ ਉਸਦੇ ਨਾਲ ਆ ਰਹੇ ਪ੍ਰਵਾਸੀ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ।

ਦੱਸ ਦਈਏ ਕਿ ਮ੍ਰਿਤਕ ਕਿਸਾਨ ਜਗਤਾਰ ਸਿੰਘ ਆਪਣੇ ਖੇਤ ਤੋਂ ਕੰਮਕਾਜ ਨਿਪਟਾ ਕੇ ਘਰ ਜਾ ਰਿਹਾ ਸੀ ਜਾਂ ਤਾਂ ਅਚਾਨਕ ਉਸਦਾ ਟਰੈਕਟਰ ਪਲਟ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

Tags :