ਮਾਂ-ਪੁੱਤ ਤੇ ਡਿੱਗੀ ਅਸਮਾਨੀ ਬਿਜਲੀ, ਦੋਵਾਂ ਦੀ ਹੋਈ ਮੌਤ

ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆ ਰਹੀ ਹੈ ਕਿ ਮਾਂ-ਪੁੱਤ ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਪਿਤਾ ਦੀਆਂ ਅੱਖਾਂ ਦੇ ਸਾਹਮਣੇ ਮਾਂ-ਪੁੱਤ ਦੋਵੇਂ ਦੁਨੀਆ ਤੋਂ ਚਲੇ ਗਏ।

ਘਟਨਾ ਬਾਬੈਨ ਦੇ ਪਿੰਡ ਖਿੜਕੀ ਵੀਰਾਨ ਤੋਂ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਦੋਵੇਂ ਮਾਂ-ਪੁੱਤ ਖੇਤ ਵਿੱਚ ਸਰ੍ਹੋਂ ਕੱਟਣ ਲਈ ਗਏ ਸਨ। ਮ੍ਰਿਤਕਾਂ ਦੀ ਪਹਿਚਾਣ ਸਰੋਜ (52) ਤੇ ਰਮਨ ਸੈਣੀ (28) ਵਜੋਂ ਹੋਈ ਹੈ।

Tags :