ਕਪੂਰਥਲਾ ਦੀ ਤਹਿਸੀਲ ਢਿੱਲਵਾਂ ਵਿੱਚ ਇੱਕ ਨੌਜ਼ਵਾਨਾ ਦੀ ਬੇਰਿਹਮੀ ਦੇ ਨਾਲ ਕਤਲ ਕਰ ਉਸਦੀ ਲਾਸ਼ ਨੂੰ ਉਸਦੇ ਘਰ ਦੇ ਬਾਹਰ ਸੁੱਟ ਦਿੱਤਾ ਗਿਆ। ਕਤਲ ਦੀ ਵਜਾਂ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।
ਪਿਤਾ ਦੇ ਬਿਆਨਾ ਅਨੁਸਾਰ, ਪੁਲਿਸ ਨੇ 6 ਆਰੋਪੀਆ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
