ਨਾਭਾ ਜੇਲ ਬ੍ਰੇਕ ਕਾਂਡ 2016 ਵਿੱਚ ਹੋਇਆ ਸੀ, ਜੇਲ੍ਹ ਬ੍ਰੇਕ ਕਾਂਡ ਵਿੱਚ ਮੁੱਖ ਦੋਸ਼ੀ ਪਲਵਿੰਦਰ ਪਿੰਦਾ ਅਤੇ ਪ੍ਰੇਮਾ ਲਾਹੌਰੀਆ ਦੱਸੀ ਜਾ ਰਹੇ ਸਨ, ਇਹਨਾਂ ਵੱਲੋਂ ਚਾਰ ਗੈਂਗਸਟਰ ਤੇ ਦੋ ਅੱਤਵਾਦੀ ਜੇਲ੍ਹ ਅੰਦਰੋਂ ਛੁਡਵਾ ਲਏ ਸਨ , ਅੱਤਵਾਦੀ ਹਰਮਿੰਦਰ ਮਿੰਟੂ, ਕਸ਼ਮੀਰਾ ਸਿੰਘ ਗਲਵੱਡੀ ਸਨ ਅੱਤਵਾਦੀ ਕਸ਼ਮੀਰਾ ਸਿੰਘ ਗਲਵੱਡੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਹੋ ਚੁੱਕੀ ਹੈ, ਨਾਭਾ ਪੁਲਿਸ ਵੱਲੋਂ ਵੀ ਵਿਅਕਤੀ ਦੇ ਖ਼ਲਾਫ਼ ਚਲਾਣ ਪੇਸ਼ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਦੋ ਦੀ ਮੌਤ ਹੋ ਚੁੱਕੀ ਹੈ, ਅਦਾਲਤ ਵੱਲੋਂ 22 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਛੇ ਵਿਅਕਤੀਆ ਨੂੰ ਬਰੀ ਕਰ ਦਿੱਤਾ
