ਮੁਕਤਸਰ ਸਾਹਿਬ : ਭ੍ਰਿਸ਼ਟਾਚਾਰ ਵਿਰੁੱਧ SSP ਸ਼੍ਰੀ ਮੁਕਤਸਰ ਸਾਹਿਬ ਤੁਸ਼ਾਰ ਗੁਪਤਾ ਨੇ ਇੱਕ ਵੱਡੀ ਕਾਰਵਾਈ ਕੀਤੀ ਅਤੇ ਥਾਣਾ ਸਿਟੀ ਮੱਲੋਟ ਦੇ SHO ਨੂੰ ਗ੍ਰਿਫਤਾਰ ਕਰ ਲਿਆ ਤੇ ਮਹਿਲਾ ਸਬ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਲਾਈਨ ਵਿਚ ਰਿਪੋਰਟ ਕਰਨ ਦੇ ਆਦੇਸ਼ ਦਿੱਤੇ ਗਏ ਹਨ | ਤੁਹਾਨੂੰ ਦੱਸਦੀਏ ਕੁਝ ਦਿਨ ਪਹਿਲਾਂ ਮਲੋਟ ਠਾਣੇ ਚ’ ਦੋ ਕਾਰਾਂ ਦੀ ਚੋਰੀ ਹੋਣ ਦਾ ਮਾਮਲਾ ਕਾਫ਼ੀ ਸੁਰਖੀਆਂ ਚ’ ਰਿਹਾ ਸੀ ਤੇ SHO ਵਲੋਂ ਇਸ ਮਾਮਲੇ ਚ’ ਕੁਝ ਵਿਅਕਤੀਆਂ ਨੂੰ ਰਿਆਇਤ ਦੇ ਦਿੱਤੀ ਸੀ ਤੇ ਜਦੋ ਇਹ ਮਾਮਲਾ ਸੱਪ ਦੇ ਧਿਆਨ ਚ’ ਆਇਆ ਤਾਂ ਅੱਜ ਉਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਤੇ ਜਾਂਚ ਕਰਵਾਉਣ ਤੋਂ ਬਾਅਦ ਆਪਣੇ ਪੁਲਿਸ ਅਫਸਰਾਂ ਤੇ’ ਕੇਸ ਦਰਜ ਕੀਤਾ ਹੈ ਤੇ ਹਰਪ੍ਰੀਤ ਕੌਰ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ

ਮਹਿਲਾ ਸਬ ਇੰਸਪੈਕਟਰ ਹਰਪ੍ਰੀਤ ਕੌਰ
