ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਦਲ ਪਿੰਡ ਪਹੁੰਚੇ। ਇਸ ਦੌਰਾਨ ਉਹ ਸੁਖਬੀਰ ਬਾਦਲ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਹੋਏ ਦੇਹਾਂਤ ਨੂੰ ਲੇ ਕਿ ਅਫ਼ਸੋਸ ਕਰਨ ਦੇ ਲਈ ਗਏ ਹਨ। ਨਵਜੋਤ ਸਿੰਘ ਬਾਦਲ ਨੇ ਸੁਖਬੀਰ ਬਾਦਲ ਨੂੰ ਹੌਸਲਾ ਦਿੱਤਾ । ਨਵਜੋਤ ਸਿੱਧੂ ਨੇ ਕਿਹਾ ਕਿ ਬਜ਼ੁਰਗ ਘਰ ਦੀ ਰੌਣਕ ਹੁੰਦੇ ਹਨ ਅਤੇ ਇਹਨਾਂ ਦਾ ਘਰ ਵਿੱਚ ਹੋਣਾ ਬਹੁਤ ਜ਼ਾਰੁਰੀ ਹੈ।