ਪਾਕਿਸਤਾਨ ਦੇ ਕੁੱਝ ਇਲਾਕਿਆ ਵਿੱਚ ਬਿਜਲੀ ਹੋਈ ਗੁੱਲ

ਪਾਕਿਸਤਾਨ ਦੇ ਕੁੱਝ ਇਲਾਕੇ ਬਿਜਲੀ ਨਾ ਆਉਣ ਦੇ ਕਾਰਣ ਹਨੇਰੇ ਵਿੱਚ ਡੁੱਬ ਗਏ ਹਨ। ਇਸਲਾਮਾਬਾਦ ਤੋ ਲੈ ਕੇ ਕਰਾਚੀ ਤੱਕ ਬਿਜਲੀ ਬੰਦ ਹੋ ਚੁੱਕੀ ਹੈ। ਜਿਸਦੇ ਕਾਰਣ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਬਿਜਲੀ ਆਉਣ ਵਿੱਚ ਹਾਲੇ ਕਈ ਸਮਾਂ ਲੱਗ ਸਕਦਾ ਹੈ। ਦੱਸ ਦਈਏ ਕਿ ਬਿਜਲੀ ਦੀਆ ਤਾਰਾਂ ਵਿੱੱਚ ਤਕਨੀਕੀ ਖਰਾਬੀ ਕਰਕੇ ਬਿਜਲੀ ਬੰਦ ਹੋਈ ਹੈ।

Tags :