ਦਿੱਲੀ ਚ’ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨਾਲ ਇਸ ਪਾਸਟਰ ਨੇ ਕੀਤੀ ਮੁਲਾਕਾਤ

ਦਿੱਲੀ ਚ’ ਅਮਰੀਕੀ ਰਾਸ਼ਰਪਾਤੀ ਜੋਅ ਬਾਇਡਨ ਲਈ ਆਯੋਜਿਤ ਹੋਈ ਪ੍ਰਾਥਨਾ ਸਭਾ, ITC Maurya ਹੋਟਲ ਚ’ ਪਾਸਟਰ ਨਾਲ ਕੀਤੀ ਅੱਧਾ ਘੰਟਾ ਮੁਲਾਕਾਤ | ਤੁਹਾਨੂੰ ਦੱਸਦੀਏ Secretary of the Liturgy Commission, Delhi Archdiocese ਦੇ ਸਚਿਵ ਪਾਸਟਰ ਨਿਕੋਲਸ ਡਾਇਸ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ‘ਬੇਹੱਦ ਵਿਨਰਮ’ ਵਿਅਕਤੀ ਦੱਸਿਆ ਕਿਉਂਕਿ ਉਨ੍ਹਾਂ ਨੇ ਪ੍ਰਾਥਨਾ ਲਈ ਆਪਣਾ ਸਮਾਂ ਕੱਢਿਆ | ਪਾਸਟਰ ਨੇ ਦੱਸਿਆ ਉਨ੍ਹਾਂ ਦੇ ਜੀਵਨ ਤੇ’ ਉਨ੍ਹਾਂ ਦੀ ਦਾਦੀ ਦਾ ਬਹੁਤ ਪ੍ਰਭਾਵ ਹੈ | ਪਾਸਟਰ ਨੇ ਦੋ ਦਿਨਾਂ ਜੀ-20 ਸਿਖਰ ਸੰਮੇਲਨ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਇੱਕ ਹੋਟਲ ਵਿੱਚ ਬਿਡੇਨ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਲਈ ਪ੍ਰਾਥਨਾ ਸਭਾ ਆਯੋਜਿਤ ਕੀਤੀ ਗਈ ਸੀ।

ਉਨ੍ਹਾਂ ਨੇ ਬਿਡੇਨ ਨੂੰ ਦੱਸਿਆ ਕਿ ਉਨ੍ਹਾਂ ਉੱਤੇ ਈਸਾਈ ਧਰਮ ਦੇ ਪ੍ਰਭਾਵ ਅਤੇ ਪੋਪ ਫਰਾਂਸਿਸ ਨਾਲ ਆਪਣੀ ਨੇੜਤਾ ਬਾਰੇ ਵੀ ਦੱਸਿਆ। ਇਸ ਮੌਕੇ ਪਾਸਟਰ ਨੇ ਉਨ੍ਹਾਂ ਨਾਲ ਗੋਆ ਦੀ ਇੱਕ ਪਕਵਾਨ ਬੇਬਿੰਕਾ ਵੀ ਸਾਂਝੀ ਕੀਤੀ ਜੋ ਉਹ ਆਪਣੇ ਨਾਲ ਲੈਕੇ ਆਏ ਸੀ ਤੇ ਉਨ੍ਹਾਂ ਨੇ ਖਾਧਾ | ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਜੋਅ ਬਾਇਡਨ ਨੇ ਪੱਸਟੋਰ ਡਾਇਸ ਨੂੰ ਰਾਸ਼ਟਰਪਤੀ ਦੀ ਮੋਹਰ ਨੰਬਰ 261 ਗਿਫ਼ਟ ਵਜੋਂ ਦਿੱਤੀ

ਗੋਆ ਦੇ ਬਾਨੋਲੀਮ ਦੇ ਰਹਿਣ ਵਾਲੇ ਪਾਸਟਰ ਡਾਇਸ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਭਾਰਤ ਚ’ ਈਸਾਈ ਧਰਮ ਕਦੀ ਉਤਪਤੀ ਦੇ ਬਾਰੇ ਵੀ ਦੱਸਿਆ ਤੇ ਯਾਦ ਦਿਲਵਾਇਆ ਕਿ ਭਾਰਤ ਦੇ ਚਰਚ ਦੁਨੀਆ ਚ’ ਈਸਾਈ ਧਰਮ ਜਿੰਨੇ ਹੀ ਪੁਰਾਣੇ ਨੇ

Tags :