ਪੰਜਾਬ ਚ’ 1 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਆ ਕਿ ਪੰਜਾਬ ਦੇ ਅੰਦਰ ਪੈਟਰੋਲ-ਡੀਜ਼ਲ ਹੁਣ ਮਹਿੰਗਾ ਹੋ ਗਿਆ ਹੈ | ਭਗਵੰਤ ਮਾਨ ਸਰਕਾਰ ਨੇ ਕੀਮਤਾਂ ਵਿਚ ਇੱਕ-ਇੱਕ ਰੁਪਏ ਵਾਧਾ ਕਰ ਦਿੱਤਾ ਹੈ | ਦੱਸਦੀਏ ਪੰਜਾਬ ਸਰਕਾਰ ਦੇ ਵਲੋਂ ਪੈਟਰੋਲ-ਡੀਜ਼ਲ ਤੇ ਇੱਕ ਰੁਪਇਆ ਵੈਟ ਵਧਾ ਦਿੱਤਾ ਗਿਆ ਹੈ, ਜਿਸ ਮਗਰੋਂ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ ਹੈ ਤੇ ਇਹ ਦਰਾਂ ਅੱਜ 12 ਵਜੇ ਤੋਂ ਬਾਅਦ ਲਾਗੂ ਹੋਣ ਗਈਆਂ

Tags :