ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਪੂਰੇ ਰਸਮੀ ਰਿਵਾਜਾ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਤੇ ਅੰਤਿਮ ਸੰਸਕਾਰ ਤੇ ਕਈ ਸੀਨੀਅਰ ਨੇਤਾਂ ਵੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਮੁੱਖ ਮੰਤਰੀ ਮਾਨ ਤੋ ਇਲਾਵਾ ਹੋਰ ਕਈ ਸਾਰੇ ਭਾਜਪਾ ਤੇ ਕਾਂਗਰਸ ਲੀਡਰ ਵੀ ਹਾਜਿਰ ਹੋਏ ਅਤੇ ਪ੍ਰਕਾਸ ਸਿੰਘ ਬਾਦਲ ਨੂੰ ਅੰਤਿਮ ਵਿਦਾਈ ਦਿੱਤੀ। ਦੱਸ ਦਈਏ ਕਿ ਐਤਾਵਰ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਭੋਗ ਪਾਇਆ ਜਾਵੇਗਾ।