ਨਵੀ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ 2 ਦਿਨਾ ਭਾਰਤ ਦੌਰਾ ਪੂਰਾ ਹੋ ਗਿਆ ਹੈ। ਉਹ 23ਵੇਂ ਭਾਰਤ-ਰੂਸ ਸੰਮੇਲਨ ਲਈ ਆਏ ਸਨ, ਜਿੱਥੇ ਭਾਰਤ ਤੇ ਰੂਸ ਵਿਚਾਲੇ 19 ਸਮਝੌਤੇ ਹੋਏ। ਰਾਸ਼ਟਰਪਤੀ ਭਵਨ ਵਿੱਚ ਰਾਤ ਦੇ ਖਾਣੇ ਵਿੱਚ ਸ਼ਿਰਕਤ ਕਰਨ ਮਗਰੋਂ ਉਹ ਦਿੱਲੀ ਦੇ ਪਾਲਮ ਏਅਰਪੋਰਟ ਤੋਂ ਮਾਸਕੋ ਲਈ ਰਵਾਨਾ ਹੋ ਗਏ, ਜਿਥੇ ਉਨ੍ਹਾਂ ਨੂੰ ਛੱਡਣ ਏਅਰਪੋਰਟ ਤੇ’ ਵਿਦੇਸ਼ ਮੰਤਰੀ ਜੈਸ਼ੰਕਰ ਪਹੁੰਚੇ ਹੋਏ ਸੀ ਤੇ ਜਿਥੇ ਪੁਤਿਨ ਨੇ ਸਾਰੇ ਭਾਰਤੀ ਦਾ ਸ਼ੁਕਰਗੁਜ਼ਾਰ ਕੀਤਾ ਇਨ੍ਹਾਂ ਮਾਨ ਸਨਮਾਨ ਦੇਣ ਲਈ ਤੇ ਜਿਸ ਤੋਂ ਬਾਅਦ ਉਹ ਆਪਣੇ ਜਹਾਜ ਚ’ ਬੈਠਕੇ ਮਾਸਕੋ ਨੂੰ ਰਵਾਨਾ ਹੋ ਗਏ ਨੇ

#putindepature #putindepaturenews #Putindepaturetomoscow #PutinIndiaNews #PutinModi #vladimirputinvisitindia #nationalnews
