ਰਾਜਸਥਾਨ ਦੇ ਭਰਤਪੁਰ ਵਿੱਚ ਇੱਕ ਭਾਰਤੀ ਫੌਜ਼ ਦਾ ਲੜਾਕੂ ਜ਼ਹਾਜ ਹਾਦਸਾਗ੍ਰਸਤ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਜਹਾਜ਼ ਵਿੱਚ ਧਮਾਕਾ ਹੋਣ ਦੇ ਨਾਲ ਜ਼ਹਾਜ ਵਿੱਚ ਅੱਗ ਲਗ ਗਈ। ਇਸ ਦੋਰਾਨ ਜ਼ਹਾਜ ਦੇ ਟੁਕੜੇ-ਟੁਕੜੇ ਹੋ ਗਏ ਪਰ ਇਸ ਹਾਦਸੇ ਵਿੱਚ ਹਾਲੇ ਤੱਕ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ ਫਿਲਹਾਲ ਪੁਲਿਸ ਪ੍ਰਸ਼ਾਸਨ ਵੱਲੋ ਬਚਾਅ ਕਾਰਜ ਜਾਰੀ ਹੈ।