ਮਨੀਪੁਰ ਹਿੰਸਾ: 4 ਦੀ ਮੌਤ , ਇੱਕ ਦਾ ਵੱਢਿਆ ਗਲਾ, ਸੁਪਰੀਮ ਕੋਰਟ ਨੇ ਮੰਗੀ ਰਿਪੋਰਟ

ਮਣੀਪੁਰ: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਣੀਪੁਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸੂਬੇ ਵਿੱਚ ਨਸਲੀ ਹਿੰਸਾ ‘ਤੇ ਤਾਜ਼ਾ ਸਥਿਤੀ ਰਿਪੋਰਟ ਪੇਸ਼ ਕਰੇ। ਅਦਾਲਤ ਮਾਮਲੇ […]