ਲੰਡਨ : ਕੱਲ ਸ਼ਨੀਵਾਰ ਨੂੰ UK ਦੀ ਰਾਜਧਾਨੀ ਲੰਡਨ ਵਿੱਚ ਪਰਵਾਸ ਵਿਰੋਧੀ ਇੱਕ ਜਬਰਦਸਤ ਲਹਿਰ ਉੱਠੀ, ਜਿੱਥੇ ੧.੫ ਲੱਖ ਤੋਂ ਵੱਧ ਲੋਕ ਇਸ ਮਾਰਚ ਚ’ ਸ਼ਾਮਿਲ ਹੋਏ ਤੇ ਲੋਕਾਂ ਨੇ ‘ਯੂਨਾਈਟ ਦ ਕਿੰਗਡਮ’ ਨਾਅਰੇਬਾਜ਼ ਲਗਾਏ ਅਤੇ “ਦੇਸ਼ ਨੂੰ ਵਾਪਸ ਲੈਣ” ਦਾ ਸਲੋਗਨ ਦਿੱਤਾ | ਤੁਹਾਨੂੰ ਦਸੱਦੀਏ ਇਸ ਮਾਰਚ ਦਾ ਆਯੋਜਨ ਖੱਬੇ ਪੰਥ ਦੇ ਕਾਰਕੁਨ ਟੌਮੀ ਰੌਬਿਨਸਨ ਨੇ ਕੀਤਾ, ਜੋ ਕਿ ਯੂਕੇ ਵਿੱਚ ਗਰਮੀ ਦੇ ਮੌਸਮ ਦੌਰਾਨ ਪਰਵਾਸ ਵਿਰੋਧੀ ਭਾਵਨਾਵਾਂ ਵਿੱਚ ਵਾਧੇ ਨਾਲ ਜੁੜਿਆ ਸੀ। ਇਸ ਤੋਂ ਪਹਿਲਾਂ ਵੀ ਕਈ ਛੋਟੇ-ਛੋਟੇ ਪ੍ਰਦਰਸ਼ਨ ਹੋ ਚੁੱਕੇ ਸਨ, ਲੋਕਾਂ ਨੇ ਕਿਹਾ ਪ੍ਰਵਾਸੀਆਂ ਨੇ ਸਾਡੀਆਂ ਜੋਬਾਂ ਤੱਕ ਖੋਹ ਲਈਆਂ
ਤੁਹਾਨੂੰ ਦਸੱਦੀਏ UK ਦੇ ਲੋਕ ਕਹਿ ਰਹੇ ਨੇ ਕੇ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਡਿਆ ਜਾਵੇ ਜਿਸ ਕਰਕੇ ਅੱਜ ਉਹਨਾਂ ਵਲੋਂ ਲੰਡਨ ਚ’ 1,50,000 ਤੋਂ ਵੱਧ ਲੋਕਾਂ ਨੇ ਲੰਡਨ ਵਿੱਚ ਰੈਲੀ ਕਰਦੇ ਹੋਏ ਮਾਰਚ ਕੱਡਿਆ ਤੇ ਇਸੇ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪਾਂ ਹੋਈਆਂ, ਜਿਸ ਵਿੱਚ ਘੱਟੋ-ਘੱਟ 26 ਲੋਕ ਜ਼ਖ਼ਮੀ ਹੋ ਗਏ ਨੇ

ਲੰਡਨ ਵਿੱਚ ਝੜਪਾਂ, ਪਰਵਾਸ ਵਿਰੋਧ ਵਿੱਚ ਰੈਲੀ ‘ਚ 1.50 ਲੱਖ ਲੋਕ ਸ਼ਾਮਲ

#UKNews
#LondonNews
#BritainNews
#UKBreakingNews
#UKPolitics
#BritishPolitics
#UKUpdates
#UKToday
#LondonUpdates
#BritishNews
#UKEvents
#UKCrime
#UKWeather
#UKNewsAlert
